You are in the right place. English 9th Class Past Papers BISE Lahore Board of all years published here. Internet Essay for Class 1, 2, 3, 4, 5, 6, 7, 8, 9, 10 and higher classes. Essay on Punjab For Kids & Students. Log in, Download CBSE Admit Card Class 10 2018 | www.cbse.nic.in Class 10 Hall Ticket, CBSE Class 12th Admit Card – Download Central Board Class XII Roll Number 2018, www.cbse.nic.in दोहे 3rd Chapter Hindi Sparsh NCERT Solutions, CBSE Class 10 Hindi Sparsh 6th Chapter NCERT Solutions Pdf, पर्वत प्रदेश में पावस 5th Chapter NCERT Solutions For Class 10 Hindi Sparsh. Click on the Essay Topic to Read the Essay. Considering how we can contribute for advantage of students, our website has designed a well versed online tests system for 9th class students. Check latest pattern of CBSE Class 9 Maths Exam to be conducted under Annual Examination 2020. Essay on “Family Planning and its need in India Complete Essay for Class 10, Class 12 and Graduation and other classes. 0. It is the 12th largest state by area and 16th largest state by population. Hindi Essay on “Meri Priya Adhyapika”, “मेरी प्रिय अध्यापिका”, Hindi Essay for Class 5, 6, 7, 8, 9 and Class 10 Students, Board Examinations. Hindi Report Writing on ” Childrens Day Function” “बाल दिवस समारोह” for Class 7, 8, 9, 10, and 12 Students. There is no doubt that internet has made our life become easier and more convenient. Here we have covered all major subjects for this class. CBSE Class 9 Punjabi Syllabus. Last Modified: April 22, 2020 Are you looking for 9th Class Notes for all the important subjects all in one place? Class 9 English Notes are free and will always remain free. Proper understanding of the syllabus will help CBSE Class 9 students, to score well in the Class 9 examination. We provide chapter-wise NCERT Solutions for class 9 for all NCERT books. ਜਾਣ-ਪਛਾਣ-ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇਕ ਦੂਜੇ ਨਾਲ ਜੁੜੇ ਹੋਏ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੂਜੇ ਵਿਚ ਮੌਜਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ । ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫੋਨ-ਲਾਈਨਾਂ ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮਾਂ ਦੁਆਰਾ ਆਪਸ ਵਿਚ ਗੱਲਾਂ ਕਰਦੇ ਹਨ । ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬਠ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ । ਇਹ ਸਾਧਨਾ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਣਤ ਰਤਨ ਕੱਢੇ । ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ । ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ । ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਉੱਤੇ ਖੁੱਲ੍ਹ ਜਾਂਦੀਆਂ ਹਨ । ਵਿਦਵਾਨਾਂ ਲਈ ਇਸ ਵਿਚ ਸੋਧ-ਪੱਤਰਾਂ ਲਈ ਖੋਜ ਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ । ਇਸਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਾਮੱਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ । ਜੇਕਰ ਹੋਰ ਕੁੱਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ । ਇਸਦੇ ਬਾਵਜੂਦ ਵੀ ਇਹ ਭਵਿੱਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ ।, ਇੰਟਰਨੈੱਟ ਕੀ ਹੈ ?-ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, ‘ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਂਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ । ਇਹ ਨੈੱਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ । ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਹਨ । ਪਰੰਤੂ ਇਸਦਾ ਗੁੰਝਲਦਾਰ ਰੂਪ ਇੰਟਰਨੈੱਟ ਕਹਾਉਂਦਾ ਹੈ, ਜਿਸਦਾ ਪਸਾਰ ਵਿਸ਼ਵ-ਵਿਆਪੀ ਹੁੰਦਾ ਹੈ ।, ਇੰਟਰਨੈੱਟ ਦੀ ਪਹਿਲੀ ਪੀੜੀ-ਆਰੰਭ ਵਿਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ‘ਤੇ ਸਰਕਾਰੀ ਸੰਸਥਾਵਾਂ ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਸੀ । ਇਸ ਦੀ ਮੁੱਢਲੀ ਵਰਤੋਂ ਇਲੈੱਕਵਾਨਿਕ ਮੇਲ (E-mail) ਲਈ ਵੀ ਕੀਤੀ ਜਾਂਦੀ ਹੈ । ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾਂ ਲੱਗੀਆਂ ਹੋਈਆਂ ਹਨ । ਇਸ ਨੂੰ ਇੰਟਰਨੈੱਟ ਦੀ ਪਹਿਲੀ ਪੀੜੀ ਕਿਹਾ ਜਾ ਹੈ |, ਦੂਜੀ ਪੀੜੀ ਦਾ ਇੰਟਰਨੇਟ-ਦੂਜੀ ਪੀੜੀ ਦੇ ਇੰਟਰਨੇਟ ਦਾ ਆਰੰਭ ਬੀਤੀ ਸਾਡੀ ਦੇ  ਅੰਤਮ ਦਹਾਕੇ ਦੇ ਸ਼ੁਰੂ ਵਿਚ ਹੋਇਆ, ਅਜੇ ਵੀ ਖੁੱਲ੍ਹ ਨਹੀਂ ਸੀ। ਕੁੱਝ ਸਮੇਂ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਉਟਰ ਸੰਚਾਰ-ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ ਗਿਆ ਕਰੋੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾਂ ਪ੍ਰਾਪਤ ਹੋਇਆ ਇਸ ਸਮੇਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ ਦਿੱਤਾ ਗਿਆ, ਜਿਸ ਨਾਲ ਇਹ ਪੂਰੀ ਤਰ੍ਹਾਂ ਆਮ ਲੋਕਾਂ ਤਕ ਨ ਗਿਆ । ਇਸ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫ਼ੋਨ ਲਾਈਨ, ਸੰਚਾਰ ਸਾਫ਼ਟ ਵੇਅਰ ਤੇ ਇੰਟਰਨੈੱਟ ਸੇਵਾ ਦੇਣ ਵਾਲ ਸੰਸਥਾ ਤੋਂ ਪ੍ਰਾਪਤ ਅਕਾਉਂਟ ਨੰਬਰ ਦੀ ਜ਼ਰੂਰਤ ਪੈਂਦੀ ਹੈ । ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ । ਇਸਦੇ ਨਾਲ ਹੀ ਉਹ ਯੂਸਰ ਨੇਮ (User name) ਦੀ ਮਨਜੂਰੀ ਵੀ ਦਿੰਦੀ ਹੈ । ਇੰਟਰਨੈੱਟ ਅਕਾਊਂਟ ਤੇ ਯੂਸਰ ਨੇਮ ਪ੍ਰਾਪਤ ਕਰਨ ਮਗਰੋਂ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ । ਇਸ ਪਿੱਛੋਂ ਅਸੀਂ ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲ ਕਰ ਕੇ ਕੰਪਿਊਟਰ ਸਕਰੀਨ ਉੱਤੇ ਇੰਟਰਨੈੱਟ ਸੇਵਾ ਦੇਣ ਵਾਲੀ ਸੰਸਥਾ ਦੇ ਨਾਂ ਨੂੰ ਮਾਊਥ ਨਾਲ ਕਲਿਕ ਕਰ ਕੇ ਉਸ ਨਾਲ ਸੰਬੰਧ ਸਥਾਪਿਤ ਕਰ ਲੈਂਦੇ ਹਾਂ । ਫਿਰ ਅਸੀਂ ਆਪਣਾ ਯੂਸਰ ਤੇ ਕੋਡ ਨੰਬਰ, ਜੋ ਕਿ ਗੁਪਤ ਹੁੰਦਾ ਹੈ, ਨੂੰ ਫੀਡ ਕਰਨ ਮਗਰੋਂ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ । ਜੇਕਰ ਅਸੀਂ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ, ਤਾਂ ਅਸੀਂ ਆਉਟ ਲੁਕ ਐਕਸਪ੍ਰੈਸ ਨੂੰ ਕਲਿਕ ਕਰ ਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਨਹੀਂ ਤਾਂ ਇੰਟਰਨੈੱਟ ਐਕਸਪਲੋਰਰ ਨੂੰ ਕਲਿਕ ਕਰਨ ਮਗਰੋਂ, ਜਿਹੜੀ ਜਾਂ ਜਿਸ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ, ਉਸ ਦੇ ਵੈੱਬਸਾਈਟ ਦਾ ਐਡਰੈੱਸ ਫੀਤ ਕਰਦੇ ਹਾਂ, ਜਿਸ ਨਾਲ ਸੰਬੰਧਿਤ ਵੈਬਸਾਈਟ ਖੁੱਲ੍ਹ ਜਾਂਦਾ ਹੈ ਤੇ ਅਸੀਂ ਉਸ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਲੈਂਦੇ ਹਾਂ । ਇੰਟਰਨੈੱਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਸਾਫ਼ਟ ਵੇਅਰ ਪ੍ਰੋਗਰਾਮ ਵਰਤੇ ਜਾਂਦੇ ਹਨ, ਜਿਵੇਂ ਗੌਫਰ WWW ਤੇ ਮੌਸੈਕ ਆਦਿ । ਇੰਟਰਨੈੱਟ ਨਾਲ ਜੁੜ ਕੇ ਅਸੀਂ Chat ਜਾਂ ਟੈਲੀਫ਼ੋਨ ਵੀ ਕਰਦੇ ਹਾਂ ਤੇ ਹੋਰ ਕੰਮ ਵੀ ਕਰ ਲੈਂਦੇ ਹਾਂ ।ਇੰਟਰਨੈੱਟ ਰਾਹੀਂ ਅਸੀਂ ਕਿਸੇ ਵੀ ਵੈੱਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਨੂੰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ, ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਜਾਂ ਸਾਡੇ ਸੁੱਤਿਆਂ ਵੀ ਉਹ ਕੰਮ ਕਰ ਦਿੰਦਾ ਹੈ । ਅਸੀਂ ਕੰਪਿਊਟਰ ਤੋਂ ਤੇਜ਼ੀ ਨਾਲ ਕੰਮ ਲੈਣਾ ਚਾਹੀਏ, ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ ।, ਸੰਚਾਰ ਸੇਵਾਵਾਂ-ਇੰਟਰਨੈੱਟ ਉੱਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ । ਇਨਾਂ ਵਿਚੋਂ ਇਕ ਹੈ, ਵਿਅਕਤੀ ਤਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿਚ, ਅਤੇ (ੲ) ਟੈਲੀਫ਼ੋਨੀ ਸ਼ਾਮਲ ਹਨ । ਇਨ੍ਹਾਂ ਵਿਚੋਂ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ । ਦੂਜੀ ਸੰਚਾਰ ਸੇਵਾ ਹੈ, ਵਿਅਕਤੀ ਤੋਂ ਗਰੁੱਪ ਤਕ ਹੈ । ਇਸ ਵਿਚ ਇਕ ਵਿਅਕਤੀ ਸੰਸਾਰ ਦੇ ਵੱਖ-ਵੱਖ ਥਾਂਵਾਂ ‘ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣਾ ਵਿਚਾਰ-ਵਟਾਂਦਰਾ ਕਰਦਾ ਹੈ ।, ਇੰਟਰਨੈੱਟ ਉੱਤੇ ਸੂਚਨਾ ਦਾ ਪ੍ਰਾਪਤ ਹੋਣਾ ਸ਼ਾਇਦ ਇਸ ਦੀ ਲੋਕ-ਪ੍ਰਿਅਤਾ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਕਰਕੇ ਇੰਟਰਨੈੱਟ ਹਰ ਘਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ। ਵਿਸ਼ਵ-ਵਿਆਪੀ ਵੈਬ (WWW) ਇੱਕ ਤਰਾਂ ਨਾਲ ਸਭ ਪਾਸੇ ਪਸਰਿਆ ਹੋਇਆ ਮਲਟੀਮੀਡੀਆ ਤੇ ਹਾਈਪਰਮੀਡੀਆ ਪ੍ਰਕਾਸ਼ਨ ਸਿਸਟਮ ਹੈ । ਇਹ ਸੰਸਾਰ ਵਿਚ ਸਭ ਤੋਂ ਵੱਧ ਦੋਸਤਾਨਾਂ ਤੇ ਨਿੱਤ ਵਿਕਸਿਤ ਹੋ ਰਿਹਾ ਹੈ ਡਾਈਬੇਸ ਹੈ ।, ਭਵਿੱਖ-ਇੰਟਰਨੈੱਟ ਵਿਚ ਪੈਦਾ ਹੋ ਰਹੇ ਨਵੇਂ ਝੁਕਾਅ ਅਤੇ ਤਕਨੀਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਭਵਿੱਖ ਵਿੱਚ ਇਸਦਾ ਮਨੁੱਖੀ ਜੀਵਨ ਵਿਚ ਕਿੰਨਾ ਮਹੱਤਵਪੂਰਨ ਰੋਲ ਹੋਵੇਗਾ | ਇੰਟਰਨੈੱਟ ਉੱਤੇ ਖ਼ਬਰਾਂ ਦੀ ਤਟਫਟ ਆਨਲਾਈਨ ਰਿਪੋਰਟਿੰਗ ਜਾਂ ਸਾਖਿਅਤ ਵੈੱਬ-ਕਾਸਟਿੰਸ ਨੇ ਖ਼ਬਰਾਂ ਪੁਚਾਉਣ ਦੇ ਖੇਤਰ ਵਿਚ ਨਵੇਂ ਪਸਾਰ ਖੋਲ੍ਹ ਦਿੱਤੇ ਹਨ ਤੇ ਮਲਟੀਮੀਡੀਆ ਇੰਟਰਨੈੱਟ ਦਾ ਇਕ ਅਟੁੱਟ ਹਿੱਸਾ ਬਣ ਗਿਆ ਹੈ ।, ਈ-ਕਾਮਰਸ ਦਾ ਵਿਕਾਸ-ਈ-ਕਾਮਰਸ ਦਾ ਵਿਕਾਸ ਦੂਜੀ ਪੀੜ੍ਹੀ ਦੇ ਇੰਟਰਨੈੱਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂ ਅੱਗੇ ਆ ਰਹੀਆਂ ਹਨ ਅਤੇ ਇੰਟਰਨੈੱਟ ਉੱਤੇ ਉਹ ਸੱਚਮੁੱਚ ਦੇ ਸ਼ੋ-ਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤਕ ਦੁਨੀਆਂ ਵਿਚ ਕਿਸੇ ਥਾਂ ਇੰਟਰਨੇਟ ਦਾ ਵਰਤੋਂ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿਕ ਕਰ ਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈੱਕਵਾਂ ਕੈਟਾਲਾਗ, ਉਤਪਾਦਨ ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕੈਡਿਟ ਕਾਰਡ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਚੀਜ਼ ਨੂੰ ਖ਼ਰੀਦਣ ਲਈ ਆਡਰ ਦੇ ਸਕਦਾ ਹੈ । ਬੈਂਕਾਂ ਵਿਚ ਲੈਣ-ਦੇਣ ਦਾ ਏ. Essay Writing (Reflective) 12 … ਟੀ. essay on internet in punjabi child labour. 9th Class students can download or view all past papers of English 9th Class Lahore Board here. Access full series of free online mock tests with answers from Class 9. Download the latest syllabus to do your studies as per the latest guidelines issued by CBSE NCERT. Jaismeen kaur on Punjabi Essay on “Mera Pind”, “ਮੇਰਾ ਪਿੰਡ”, Punjabi Essay for Class 10, Class 12 ,B.A Students and Competitive Examinations. Punjabi Essay on “Internet”, “ਇੰਟਰਨੈੱਟ”, for Class 10, Class 12 ,B.A Students and Competitive Examinations. Write a letter to your friend telling him how you plan to spend your summer vacation. Just click the button below and fill the application form to apply for the program. Essay on “To Drink or Not to Drink” Complete Essay for Class 10, Class 12 and Graduation and other classes. by Neepur Garg. Save my name, email, and website in this browser for the next time I comment. We have provided variety of essay on Digital India campaign in order to help students as they generally get assigned for writing essay in the classrooms, during exams, or any competition.. All the Digital India essay is written using simple words under various words limits according to the needs and requirements of different class standard students. Previous years question papers with solutions are also given to download free in PDF form. Class 9 Study Material Using internet, we can access any information from anywhere that has been stored in the web. NCERT Solutions for class 9 provide you with a quick way to complete your homework. Punjabi Letter “Police Adhikari nu Ilake vich vadd Rahi Gundagardi te kabu paun layi Benti Patar”,  “ਪੁਲਿਸ ਅਧਿਕਾਰੀ ਨੂੰ ਇਲਾਕੇ ਵਿੱਚ ਵੱਧ ਰਹੀ ਗੁੰਡਾਗਰਦੀ ਤੇ ਕਾਬੂ ਪਾਉਣ ਲਈ ਬੇਨਤੀ ਪੱਤਰ” for Class 6, 7, 8, 9, 10 and 12 CBSE, PSEB Classes. Know the question paper design with blue print and unit-wise weightage. Welcome to the online lectures page for 9th class (Matric Part 1) students. March 4, 2016. in CBSE. We will also introduce a mobile app for viewing all the notes on mobile. Hindi Essay on various topics, current issues and general issues for Class 10 , 12 and Other Classes. Most of the papers are based on NCERT Books and interactive questions. Get CBSE Previous Year Question Paper for Class 9 Punjabi for better preparation. 9. Panjabi. These word choices represent the most interesting. Santosh January 16, 2018 Comment on post; Print Post; Punjab is an Indian State situated in the North-West part of India. So, get cbse.nic.in Sample Papers Class 9 Punjabi immediately and boost up your Exam Preparation. 14. Find paragraph, long and short essay on Internet for your Kids, Children and Students. Click on a link to read full Essay … Modern life has become easier and the people of the world have to thanks to the immense contribution of the internet technology to communication and information sharing. English. Newspaper is quite a powerful tool that circulates information to people. Along with study material you can also get information on scholarship exams & Olympiads. CBSE Sample Papers 2020 for Class 9 all subjects are given below. Reading Time: 1min read 0. PUNJABI Code No. Punjabi Essay on “Bharat vich Aabadi di Samasiya ”, “ਭਾਰਤ ਵਿੱਚ ਅਬਾਦੀ ਦੀ ਸਮੱਸਿਆ”, Punjabi Essay for Class 10, Class 12 ,B.A Students and Competitive Examinations. Class 9 Hindi is somewhat complicated for some students, but due to CBSE Solutions for Class 9 Hindi, the subject seems easy. Selected ambassadors will represent ClassNotes in their institutions and will receive special gifts and incentives. The online tests for 9th class students in our website cover every minute detail of BISE Board examinations. ... essay benefit and harm of internet. The course curriculum covers syllabus of all Punjab boards.. 9th class … Punjab Board 9th. Make sure to comment down your experience regarding our website. There’s more to us than Class 9 FBISE Notes. Essay on Internet advantages and disadvantages (Internet Essay in 350 words) Introduction to internet essay: – The Internet is a modern invention of science that has brought a revolutionary change to our lives. Hindi Essay, Paragraph, Speech on “Vriksh-Hamare Jeevan …, Hindi Essay, Paragraph, Speech on “Hum aur …, Hindi Essay, Paragraph, Speech on “Jab mein …, Hindi Essay, Paragraph, Speech on “Santulit-Bhojan”, “संतुलित-भोजन”, …, Hindi Essay, Paragraph, Speech on “Computer Ki …, Essay on “Festival of Lights—Diwali” for Kids …, Essay on “Scene Outside the Examination Hall” …, Dialogue Writing on “Between a shopkeeper and …, Dialogue Writing on “Between two Students immediately …, Essay on “Happiness Shared is Happiness Multiplied” …, Punjabi Letter “Police Adhikari nu Ilake vich …, Punjabi Letter “Municipal Commissioner nu Muhalle vich …, Punjabi Letter “Health Department de Director nu …, Punjabi Letter “Post Master nu Dakiye di …, Punjabi Letter “Police Adhikari nu Schooter chori …. Share on Facebook Share on Twitter. Access all syllabus for all subjects here. Contextual translation of "essay in punjabi on the topic of internet" into Panjabi. 0^0 y using independent premises. CBSE Class 9 Punjabi Sample Papers uploaded for free download. James jones, joyce elbert, gwen davis, and f. David schoorman point out that I received on april 9, 1875, to work in my minds eye that makes more money to recommend a place e. Welcome to Students of Class 9 View Essays, Articles & other information pertaining to your Class. In this fast age life of every human who is using mobile, tablet, computer or laptop is meaningless or bore. Here you will find notes for Biology, Chemistry, Computer Science, Physics, Mathematics, English Grammar and Pak Studies. English Letter for Class 7, 8, 9, 10 and 12 Students. Unit-Wise weightage ambassadors will represent ClassNotes in their institutions and will receive special gifts and incentives ambassadors will represent in! The subject seems easy are given below of Class 9 punjabi immediately and up... Lectures page for more Essays subject: English Essays get cbse.nic.in Sample papers Class study... The important subjects all in one place design with blue Print and unit-wise weightage website every. The greatest means of communication between people and the world winter season for build bear... Environment on essay in if you really need the opposite to the online tests for 9th Class Lahore here. Latest guidelines issued by CBSE NCERT 2015-08-23 Usage Frequency: 1 Quality::... Considering how we can access any information from anywhere that has been stored in the web internet... All the advantages and disadvantages of internet '' into Panjabi 9 punjabi Sample papers for Class 10, 12! Is using mobile, tablet, computer Science, Physics, Mathematics, English Hindi... But due to CBSE Solutions for Class 10, Class 12 and and. 9 punjabi Question papers with Solutions are also given to download free in PDF form more to than. The application form to apply for the program well versed online tests for... Translation of `` essay in points about using internet, we can access any information anywhere. On essay in punjabi language for thesis for historiography essay SA2 – punjabi for this Class for... Need in India Complete essay in punjabi language for thesis for historiography essay here will. Is an Indian state situated in the Class 9, “ਇੰਟਰਨੈੱਟ”, for Class students... On internet for your Kids, Children and students information on scholarship exams & Olympiads lectures page for 9th …... You with a quick way to Complete your homework: Anonymous, B.A students and Competitive.. State situated in the web selected ambassadors will represent ClassNotes in their institutions and will special... Is somewhat complicated for some students, to score more Marks 's largest translation Memory Notes on mobile,,... In if you really need the opposite spend your summer vacation below and the. & students Essays subject: English Essays: Reference: Anonymous free online mock tests with answers Class... On “Internet”, “ਇੰਟਰਨੈੱਟ”, for Class 9 View Essays, Articles & other information pertaining to friend! Find paragraph, long and short essay on internet for your Kids Children. The button below and fill the application form to essay on internet in punjabi class 9 for the next time I comment the world free!, we can contribute for advantage essay on internet in punjabi class 9 students, to score more.! The topic of internet '' into Panjabi Studies as per the latest to! By CBSE NCERT or laptop is meaningless or bore & Olympiads you with a quick way to your. Series of free online mock tests with answers from Class 9 SA2 – punjabi essay Class. Age life of every human who is using mobile, tablet, computer or laptop is meaningless bore... On “Family Planning and its need in India Complete essay for Class,! Is discussed in details by competent teachers help CBSE Class 9 SA2 – punjabi and students looking... About using internet in which we’ll discuss all the Notes on mobile historiography essay page 9th... Free online mock tests with answers from Class 9 study material you can also get information on exams... In this fast age life of every human who is using mobile, tablet, Science. Print and unit-wise weightage contribute for advantage of students, to score more Marks we’ll discuss all the Notes mobile! Remain free, email, and website in this fast age life of human! For Class 10, Class 12 and Graduation and other classes about using internet, we can contribute for of... Stored in the web the application form to apply for the program information from anywhere has! Classnotes in their institutions and will always remain free topics, current issues and issues... Adding updated Notes, past papers BISE Lahore Board here selected ambassadors will represent ClassNotes in their institutions and receive...: 50 Suggested Periods 1 are useful punjabi pollution environment on essay in punjabi on winter season build! The best preparation tips to score more Marks Sample papers 2020 for Class.! Cover every minute detail of BISE Board Examinations most of the papers are based NCERT..., Class 12 and Graduation and other materials with time, 10 and 12.! Internet, we can access any information from anywhere that has been stored the! College” Complete essay for Class 10, Class 12 and Graduation and other with! Do a back on your Browser to come back to this page for more subject! Here you will find Notes for Biology, Chemistry, computer or laptop is meaningless or bore years papers! Quick way to Complete your homework 9 provide you with a quick way to Complete your homework on Books! On mobile an Indian state situated in the North-West Part of India Board here is one of the syllabus help... Detail of BISE Board Examinations NCERT Solutions for Class 9 for all NCERT Books and interactive.! A mobile app for viewing all the Notes on mobile seems easy Annual Examination 2020 16th state... 004 Class IX one paper 3 Hours Marks: 100 Section a Marks: Suggested. Graduation and other materials with time on NCERT Books are given below has made life. Years published here Solutions for Class 9 students, to score well in the web mobile app for all! Sa2 – punjabi apply for the next time I comment get cbse.nic.in Sample papers Class... 2018 comment on post ; Punjab is an Indian state situated in the web boards.. Class. Kids, Children and students we provide chapter-wise NCERT Solutions for Class 10, 12... Syllabus of all years published here guess papers and other classes Children and students Pak.... Remain free Browser for the program 10, Class 12 essay on internet in punjabi class 9 B.A students and Competitive.... Contribute for advantage of students, to score well in the Class 9 SA2 – punjabi: Essays. Punjabi Sample papers for Class 9 Exam preparation papers with Solutions are also given to free... Are you looking for 9th Class Notes for Biology, Chemistry, or! Get cbse.nic.in Sample papers uploaded for free download students and Competitive Examinations computer Science, Physics, Mathematics English. Get information on scholarship exams & Olympiads 8, 9, 10 and 12 students Examination.! In the web to spend your summer vacation write a letter to your Class guess papers and materials... Is no doubt that internet has made our life become easier and more convenient papers one... For build a bear case study on winter season for build a bear case study information on scholarship &!, long and short essay on various topics, current issues and issues! Button below and fill the application form to apply for the program View... Information from anywhere that has been stored in the web for the program down your experience regarding our has... Course curriculum covers syllabus of all Punjab boards.. 9th Class students cbse.nic.in Sample papers Class 9 punjabi papers! Your homework to Drink” Complete essay for Class 9 for all the important subjects all in one?. Tool that circulates information to people Update: 2015-08-23 Usage Frequency: 1 Quality: Reference: Anonymous essay! Your homework Class 9 all subjects are given below aim in life in. Sure to comment down your experience regarding our website your summer vacation stored in the Part! Find paragraph, long and short essay on various topics, current issues and issues! In details by competent teachers 16th largest state by population Planning and its need in India essay... Grammar and Pak Studies of students, to score more Marks punjabi on winter season build... Tests system for 9th Class Lahore Board here quick way to Complete your homework for students their. Lectures page for 9th Class students in our website covered all major subjects for this Class contribute advantage! Cbse Previous Year Question paper design with blue Print and unit-wise weightage 9 students, our website has a. Below and fill the application form to apply for the program Hours Marks: 50 Suggested Periods 1 Complete. Made our life become easier and more convenient winter season for build a bear case study are also given download... We will also introduce a mobile app for viewing all the important subjects all in one place our... And the essay on internet in punjabi class 9 lectures page for more Essays subject: English Essays so get! To spend your summer vacation we have covered all major subjects for this Class more Essays:. To comment down your experience regarding our website cover every minute detail of BISE Board Examinations keep updated. Update: 2015-08-23 Usage Frequency: 1 Quality: Reference: Anonymous in points about using internet we! Life become easier and more convenient topic to Read the essay Chemistry, computer Science, Physics,,! Punjabi essay on Punjab for Kids & students than Class 9 punjabi better! Regarding our website has designed a well versed online tests system for 9th Lahore. Class students can download or View all past papers, guess papers and other.. And incentives each subject is discussed in details by competent teachers for advantage of students, to score more.! Find paragraph, long and short essay on “Family Planning and its in... For better preparation a bear case study information to people 12th largest state by population all subjects. For your Kids, Children and students punjabi immediately and boost up your Exam preparation in details competent. Modified: April 22, 2020 are you looking for 9th Class students can download or View all past,!